ਇਸ ਪੁਸਤਕ ਦੀ ਵਰਤੋਂ ਛੇਵੀਂ ਜਮਾਤ ਦੇ ਵਿਦਿਆਰਥੀਆ ਨੂੰ ਕਿੱਤੇ ਦੀ ਸਿੱਖਿਆ ਦੇ ਅਧੀਨ ਚਮੜੇ ਦੇ ਕਿੱਤੇ ਦੀ ਸਿੱਖਿਆ ਲਈ ਕੀਤੀ ਜਾਂਦੀ ਹੈ I
ਇਸ ਪੁਸਤਕ ਦੀ ਵਰਤੋਂ ਬਾਰਵੀਂ ਜਮਾਤ ਦੇ ਵਿਦਿਆਰਥੀਆ ਨੂੰ ਆਟੋਮੋਬਾਈਲਾ ਮਸ਼ੀਨਾਂ ਦੀ ਜਾਣਕਾਰੀ ਦੇਣ ਲਈ ਕੀਤੀ ਜਾਂਦੀ ਹੈ I